Punjab

ਬੈਂਸ 'ਤੇ ਹੋਏ ਪਰਚੇ ਦੇ ਵਿਰੋਧ 'ਚ ਆਏ ਸੁਖਪਾਲ ਖਹਿਰਾPunjabkesari TV

5 years ago

ਲੁਧਿਆਣਾ 'ਚ ਸਿਮਰਜੀਤ ਬੈਂਸ  ਵੱਲੋਂ ਵੇਰਕਾ ਮਿਲਕ ਪਲਾਂਟ 'ਤੇ ਸਟਿੰਗ ਕੀਤਾ ਗਿਆ ਸੀ..ਜਿਸ ਦੇ ਵਿਰੋਧ ਕਰਦਿਆਂ ਵੇਰਕਾ ਵੱਲੋਂ  ਬੈਂਸ 'ਤੇ ਪਰਚਾ ਦਰਜਾ ਕਰਵਾਇਆ ਗਿਆ...ਬੈਂਸ 'ਤੇ ਹੋਏ ਪਰਚੇ ਦੇ ਵਿਰੋਧ 'ਚ ਹੁਣ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੀ ਉਤਰ ਆਏ ਨੇ...ਜਿਨਾਂ ਨੇ ਕਾਂਗਰਸ ਸਰਕਾਰ 'ਤੇ ਜੰਮ  ਕੇ ਭੜਾਸ ਕੱਢੀ..