Punjab

ਅਰਵਿੰਦ ਕੇਜਰੀਵਾਲ 'ਤੇ ਮਿਰਚ ਪਾਊਡਰ ਨਾਲ ਹਮਲਾPunjabkesari TV

5 years ago

ਜਗਬਾਣੀ ਟੀਵੀ ’ਤੇ ਇਸ ਵੇਲੇ ਦੀ ਵੱਡੀ ਖਬਰ ...ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਹੋਇਆ ਐ... ਹਮਲਾ ਦਿੱਲੀ ਸਕੱਤਰੇਤ ਦੇ ਅੰਦਰ ਹੀ ਹੋਇਆ ਐ ... ਆਰੋਪੀ ਨੇ ਲਾਲ ਮਿਰਚ ਪਾਊਡਰ ਨਾਲ ਕੇਜਰੀਵਾਲ ’ਤੇ ਹਮਲਾ ਕੀਤਾ.... ਹਮਲੇ ਦੌਰਾਨ ਕੇਜਰੀਵਾਲ ਦੀ ਐਨਕ ਵੀ ਟੁੱਟ ਗਈ ...ਹਾਲਾਂਕਿ ਕੇਜਰੀਵਾਲ ਨੂੰ ਇਸ ਹਮਲੇ ’ਚ ਕੋਈ ਸੱਟ ਨਹੀਂ ਲੱਗੀ... ਪਰ ਇਸ ਹਮਲੇ ਨਾਲ ਦਿੱਲੀ ਮੁੱਖ ਮੰਤਰੀ ਦੀ ਸੁਰੱਖਿਆ ’ਚ ਵੱਡੀ ਅਣਗਹਿਲੀ ਨਜ਼ਰ ਆਈ ਐ ....ਆਰੋਪੀ ਦਾ ਨਾਂ ਅਨਿਲ ਸ਼ਰਮਾ ਦੱਸਿਆ ਜਾ ਰਿਹਾ ਐ, ਜੋ ਕਿ ਨਰਾਇਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ...ਹਾਲਾਂਕਿ ਉਸਨੇ ਇਹ ਹਮਲਾ ਕਿਉਂ ਕੀਤਾ, ਇਸ ਬਾਰੇ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ...ਕੁਝ ਸਮੇਂ ਬਾਅਦ ਆਪ ਵਲੋਂ ਇਸ ਮਾਮਲੇ ’ਤੇ ਪ੍ਰੈ¤ਸ ਕਾਨਫਰੰਸ ਕੀਤੀ ਜਾਵੇਗੀ, ਜਿਸਤੋਂ ਬਾਅਦ ਹੀ ਇਸ ਘਟਨਾ ਬਾਰੇ ਕੋਈ ਖੁਲਾਸਾ ਹੋ ਸਕੇਗਾ।

NEXT VIDEOS