Punjab

'ਆਪ' ਵਿਧਾਇਕ ਜਰਨੈਲ ਸਿੰਘ ਦਾ ਉਹ ਟਵੀਟ ਜਿਸਨੇ ਗਰਮਾ ਦਿੱਤੀ ਸਿਆਸਤPunjabkesari TV

6 years ago

ਰਾਜਨੀਤੀ ਨਾਲ ਜੁੜੀ ਇਕ ਖਬਰ ਨੇ ਸਿਆਸੀ ਗਲਿਆਰਿਆਂ 'ਚ ਚਰਚਾ ਛੇੜ ਦਿੱਤੀ... ਦਰਅਸਲ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਵੀਡਿਓ ਸ਼ੇਅਰ ਕੀਤੀ ਐ...ਵਿਧਾਇਕ ਦਾ ਦੋਸ਼ ਐ ਕਿ ਅਸਾਮ 'ਚ ਕੁਝ ਸਿੱਖ ਵਿਅਕਤੀਆਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ...ਆਪਣੇ ਟਵੀਟਰ ਅਕਾਊਂਟ 'ਤੇ ik ਵੀਡਿਓ ਸ਼ੇਅਰ ਕਰਦਿਆਂ una ਲਿਖਿਆ ਐ ਕਿ ਬੀ.ਜੇ.ਪੀ. ਸਾਸ਼ਿਤ ਅਸਾਮ 'ਚ ਸਿੱਖਾਂ ਦੇ ਨਾਲ ਬਬਰਤਾ, ਦਿੱਲੀ 'ਚ ਵੀ ਕਾਂਗਰਸ ਦੇ ਰਾਜ 'ਚ ਕੁਝ ਅਜਿਹਾ ਹੀ ਹੋਇਆ ਸੀ ਅੱਜ ਦਿੱਲੀ 'ਚ ਉਨ੍ਹਾਂ ਦਾ ਨਾਂ ਲੈਣ ਵਾਲਾ ਵੀ ਕੋਈ ਨਹੀਂ ਬਚਿਆ...ਦੇਸ਼ ਦੀ ਅਜਾਦੀ ਦੇ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੀ ਕੌਮ ਦੇ ਨਾਲ ਇਹ ਸਭ ਕਰਕੇ ਕਿਹੜੀ ਦੇਸ਼ ਭਗਤੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਹਨਤ ਹੈ ਤੁਹਾਡੇ 'ਤੇ...