Punjab

ਦਿਨ-ਦਿਹਾੜੇ old lady ਨੂੰ ਜ਼ਖ਼ਮੀ ਕਰਕੇ ਬਦਮਾਸ਼ਾਂ ਕੀਤੀ RobberyPunjabkesari TV

5 years ago

ਨਾਬਾਲਿਗ ਲੜਕੀਆਂ ਹੋਣ ਜਾਂ ਫਿਰ ਬਜ਼ੁਰਗ ਔਰਤਾਂ....ਘਰਾਂ 'ਚ ਵੀ ਸੁਰੱਖਿਅਤ ਨਹੀਂ... ਜਲੰਧਰ ਦੇ ਨੰਦਨਪੁਰ ਇਲਾਕੇ 'ਚ ਦਿਨ ਦਿਹਾੜੇ ਘਰ 'ਚ ਦਾਖਲ ਹੋਏ ਦੋ ਲੜਕਿਆਂ ਵਲੋਂ ਨਾਬਾਲਿਗਾ ਨਾਲ ਰੇਪ ਦੀ ਖਬਰ ਅਜੇ ਠੰਡੀ ਨਹੀਂ ਸੀ ਪਈ ਕਿ ਇਲਾਕੇ 'ਚ ਇਕ ਹੋਰ ਘਟਨਾ ਵਾਪਰ ਗਈ...(single window shots) ਦਿਨ ਦਿਹਾੜੇ ਘਰ 'ਚ ਦਾਖਲ ਹੋਏ ਦੋ ਬਦਮਾਸ਼ਾਂ ਨੇ ਘਰ 'ਚ ਮੌਜੂਦ ਇਕੱਲੀ ਬਜ਼ੁਰਗ ਔਰਤ ਨੂੰ ਜ਼ਖ਼ਮੀ ਕਰ ਗਹਿਣੇ ਤੇ ਨਕਦੀ ਲੁੱਟ ਲਈ...ਬਜ਼ੁਰਗ ਆਗਿਆਵਤੀ ਨੂੰ ਮਰਿਆ ਸਮਝ ਕੇ ਲੁਟੇਰੇ ਉਸਨੂੰ ਘਰ ਦੇ ਅੰਦਰ ਬੰਦ ਕਰ ਗਏ, ਜਿਸਨੂੰ ਮੌਕੇ 'ਤੇ ਪਹੁੰਚੀ ਪੁਲਸ ਵਲੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ... ਪਰਿਵਾਰ ਮੁਤਾਬਕ ਲੁਟੇਰੇ ਸਿਲੰਡਰ ਦੇ ਬਹਾਨੇ ਨਾਲ ਘਰ 'ਚ ਦਾਖਲ ਹੋਏ... 

NEXT VIDEOS