Punjab

15 ਅਗਸਤ ਦੇ ਮੱਦੇਨਜ਼ਰ ਹਾਈਐਲਰਟ, ਜਲੰਧਰ ਤੇ ਬਟਾਲਾ ਬੱਸ ਅੱਡਿਆਂ 'ਤੇ ਸਰਚ ਆਪ੍ਰੇਸ਼ਨPunjabkesari TV

5 years ago

15 ਅਗਸਤ ਨੂੰ ਲੈ ਕੇ ਇੰਟੈਲੀਜੈਂਸ ਇਨਪੁਟਸ ਦੇ ਕਾਰਨ ਐਲਰਟ ਦੇ ਚੱਲਦੇ ਗੁਰਦਾਸਪੁਰ ਤੇ ਬਟਾਲਾ ਪੁਲਸ ਵੱਲੋਂ ਬੱਸ ਅੱਡੇ ਤੇ ਰੇਲਵੇ ਸਟੇਸਨਾਂ 'ਤੇ ਸਰਚ ਮੁਹਿੰਮ ਚਲਾਈ ਗਈ... ਜਿਸ ਦੇ ਚੱਲਦੇ ਟਰੇਨਾਂ, ਬੱਸਾਂ ਵਿਚ ਤਲਾਸ਼ੀ ਲਈ ਗਈ .... ਸ਼ਹਿਰ 'ਚ ਹਰ ਆਉਣ-ਜਾਣ ਵਾਲੇ ਵਿਅਕਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ.....ਇਸ ਮੌਕੇ ਬਟਾਲਾ ਪੁਲਸ ਦੇ ਉੱਚ ਅਧਿਕਾਰੀ ਵੀ ਤਲਾਸ਼ੀ ਦੌਰਾਨ ਮੌਜੂਦ ਰਹੇ,.... 
 

NEXT VIDEOS