Punjab

2 ਲੱਖ ਦੀ ਕਰਜ਼ਾ ਮੁਆਫੀ ਨੂੰ ਨਾਕਾਫੀ ਦੱਸਣ ਵਾਲੇ ਵਿਰੋਧੀਆਂ ਨੂੰ ਜਾਖੜ ਦਾ ਕਰਾਰਾ ਜਵਾਬPunjabkesari TV

6 years ago

ਸੰਗਰੂਰ ਕਰਜ਼ਾ ਮੁਆਫੀ ਸਮਾਗਮ 'ਚ ਵਰ੍ਹੇ ਜਾਖੜ
ਕਰਜ਼ਾ ਮੁਆਫੀ ਨੂੰ ਨਾਕਾਫੀ ਦੱਸਣ ਵਾਲੇ ਵਿਰੋਧੀਆਂ ਨੂੰ ਲਿਆ ਲੰਮੇ ਹੱਥੀ
ਕਰੋੜਾਂ ਦੇ ਕਰਜ਼ੇ ਨਹੀਂ ਕੀਤੇ ਜਾ ਸਕਦੇ ਮੁਆਫ
ਆਮ ਆਦਮੀ ਪਾਰਟੀ 'ਤੇ ਕੀਤਾ ਵਾਰ
'ਆਪ' ਕਰ ਰਹੀ ਖਾਸ ਆਦਮੀਆਂ ਦੀ ਗੱਲ: ਜਾਖੜ