Latest News

ਕਾਮਨਵੈਲਥ ਖੇਡਾਂ 2018 : ਭਾਰਤੀ ਵੇਟਲਿਫਟਰਾਂ ਦਾ ਸੁਨਹਿਰਾ ਜਾਦੂ ਬਰਕਰਾਰ, ਸੰਜੀਤਾ ਦੇ ਹੱਥ ਗੋਲਡ ਮੈਡਲPunjabkesari TV

6 years ago

ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਚੱਲ ਰਹੀਆਂ ਕਾਮਨਵੈਲਥ ਖੇਡਾਂ 2018 'ਚ ਭਾਰਤੀ ਵੇਟ ਲਿਫਟਰਾਂ ਦਾ ਸੁਨਹਿਰੀ ਜਾਦੂ ਦੂਜੇ ਦਿਨ ਵੀ ਬਰਕਰਾਰ ਰਿਹਾ..ਭਾਰਤ ਨੂੰ ਦੂਜਾ ਗੋਲਡ ਮੈਡਲ ਵੇਟ ਲਿਫਟਰ ਸੰਜੀਤਾ ਚਾਨੂ ਨੇ ਦਿਵਾਇਆ ਐ... ਚਾਨੂ ਨੇ 53 ਕਿਲੋ ਭਾਰ ਵਰਗ 'ਚ ਸੋਨ ਤਮਗਾ ਜਿੱਤ ਕੇ ਗੋਲਡ ਕੋਸਟ 'ਚ ਤਿਰੰਗਾ ਲਹਿਰਾਇਆ.... ਇਸਤੋਂ ਪਹਿਲਾਂ 2014 'ਚ ਹੋਈਆਂ ਕਾਮਨਵੈਲਥ ਖੇਡਾਂ 'ਚ ਚਾਨੂ ਨੇ 48 ਕਿਲੋ ਭਾਰ ਵਰਗ 'ਚ ਗੋਲਡ ਜਿੱਤਿਆ ਸੀ ਪਰ ਇਸ ਵਾਰ ਚਾਨੂ ਨੇ 53 ਕਿਲੋ ਭਾਰ ਵਰਗ 'ਚ ਗੋਲਡ ਮੈਡਲ ਹਾਸਿਲ ਕੀਤਾ ਐ... ਸੰਜੀਤਾ ਚਾਨੂ ਉਹੀ ਖਿਡਾਰਣ ਐ, ਜਿਸਨੇ 2017 'ਚ ਅਰਜੁਨ ਐਵਾਰਡ ਲਈ ਨਾਂ ਸ਼ਾਮਲ ਕੀਤੇ ਜਾਣ 'ਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਪਰ ਨਿਰਾਸ਼ਾ ਹੀ ਹੱਥ ਲੱਗੀ.... 

NEXT VIDEOS

Column 'media_url' does not belong to table Table1.