ਅੱਜ ਦਾ ਮੁੱਦਾ

Law-breakers ਦੇ ਹੱਕ 'ਚ Ludhiana ਦੇ Mayor Balkar Singh !Punjabkesari TV

5 years ago

ਪੰਜਾਬ ਦਾ ਸਨਅਤੀ ਸ਼ਹਿਰ ਲੁਧਿਆਣਾ ਇਸ ਵੇਲੇ ਸਿਆਸੀ ਨੇਤਾਵਾਂ ਦੀ ਚਮਚਾਗਿਰੀ ਕਰਨ ਦਾ ਅੱਡਾ ਬਣਿਆ ਹੋਇਆ ਹੈ। ਜਿੱਧਰ ਵੀ ਨਜ਼ਰ ਮਾਰੀ ਜਾਏ ਸਿਰਫ ਲੀਡਰਾਂ ਦੇ ਹੀ ਪੋਸਟਰ ਨਜ਼ਰ ਆ ਰਹੇ ਨੇ
ਹਾਲਾਂਕਿ ਇਹ ਪੋਸਟਰ ਲੀਡਰਾਂ ਨੇ ਘੱਟ ਤੇ ਉਨਾਂ ਦੇ ਸਮਥਕਾਂ ਨੇ ਜ਼ਿਆਦਾ ਲਗਾਏ ਨੇ। ਸਾਈਨ ਬੋਰਡ ਹੋਣ, ਇਮਾਰਤਾਂ ਦੀ ਬਾਊਂਡਰੀ, ਕੋਈ ਚੌਰਾਹਾ ਜਾਂ ਫਿਰ ਸੜਕ ਦਾ ਕਿਨਾਰਾ ਜਿੱਥਰ ਵੀ ਨਜ਼ਰ ਮਾਰੋਗੇ ਤੁਹਾਨੂੰ ਸਿਰਫ ਤੇ ਸਿਰਫ ਲੀਡਰਾਂ ਦੀ ਹੀ ਜੈ-ਜੈ ਕਾਰ ਹੁੰਦੀ ਨਜ਼ਰ ਆਵੇਗੀ। ਅਕਾਲੀ ਦਲ ਨੇ ਕਾਂਗਰਸੀਆਂ ਦੀ ਇਸ ਹਰਕਰ ਦੀ ਨਿੰਦਾ ਕੀਤੀ ਹੈ।