Punjab

husband ਨੇ ਘਰ ਨੂੰ ਲਾਏ ਜਿੰਦਰੇ, ਧੀ ਨੂੰ ਲੈ ਕੇ ਮਰਨ ਵਰਤ 'ਤੇ ਬੈਠੀ wifePunjabkesari TV

5 years ago


ਆਪਣੇ ਹੀ ਪਤੀ 'ਤੇ ਇਲਜ਼ਾਮ ਲਗਾ ਰਹੀ ਇਸ ਔਰਤ ਨੇ ਪਤੀ ਤੋਂ ਇਨਸਾਫ ਲਈ ਮੋਰਚਾ ਖੋਲ੍ਹ ਦਿੱਤਾ ਐ....10 ਸਾਲਾ ਮਾਸੂਮ ਧੀ ਸਣੇ 4 ਦਿਨਾਂ ਤੋਂ ਪਤੀ ਦੇ ਘਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੀ ਰਿਪਨਦੀਪ ਕੌਰ ਨੇ ਸੋਮਵਾਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਐ...ਖਬਰ ਮੋਗਾ ਦੇ ਪਿੰਡ ਘੋਲੀਆ ਤੋਂ ਐ.