Punjab

ਵੇਖੋ, ਕਿਵੇਂ ਅਵਾਰਾ ਕੁੱਤਿਆਂ ਨੇ ਮਾਸੂਮ ਬੱਚੇ ਨੂੰ ਕੀਤਾ ਲਹੂ-ਲੁਹਾਨPunjabkesari TV

6 years ago

ਹੁਣ ਤੱਕ ਕਿੰਨੇ ਹੀ ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਨੇ...ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਹੰਦੋਵਾਲ ਤੋਂ ਸਾਹਮਣੇ ਆਇਆ ਐ, ਜਿਥੇ 7 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਲਹੂ-ਲੁਹਾਨ ਕਰ ਦਿੱਤਾ...ਦਰਅਸਲ, ਝੁੱਗੀ-ਝੋਪੜੀਆਂ 'ਚ ਰਹਿਣ ਵਾਲਾ ਕਰਨ ਪਖਾਨੇ ਲਈ ਸਵੇਰੇ ਖੇਤਾਂ ਵੱਲ ਗਿਆ ਸੀ., ਕਿ ਖੇਤਾਂ 'ਚ ਬੈਠੇ ਕੁਝ ਆਵਾਰਾ ਕੁੱਤੇ ਬੱਚੇ 'ਤੇ ਟੁੱਟ ਪਏ... ਗੰਭੀਰ ਹਾਲਤ 'ਚ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਐ...

NEXT VIDEOS