Punjab

ਹੋਲਾ-ਮਹੱਲਾ ਸੰਪੰਨ : ‘ਜੋ ਬੋਲੇ-ਸੋ ਨਿਹਾਲ’ ਨਾਲ ਗੂੰਜੀ ਖਾਲਸੇ ਦੀ ਧਰਤੀPunjabkesari TV

6 years ago

ਖਾਲਸਾਈ ਸ਼ਾਨੋ-ਸ਼ੌਕਤ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਸੰਪੰਨ ਹੋ ਗਿਆ...ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਫਿਰ ਖਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਿਆ ਗਿਆ...ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਮਹੱਲਾ ਗੁਲਾਲ ਖੇਡਦਾ ਹੋਇਆ ਚਰਨ ਗੰਗਾ ਸਟੇਡੀਅਮ ’ਚ ਪਹੁੰਚ ਕੇ ਸੰਪੰਨ ਹੋਇਆ...ਇਥੇ ਨਿਹੰਗ ਸਿੰਘਾਂ ਨੇ ਗਤਕਾ ਘੋੜਦੌੜ ਤੇ ਨੇਜੇਬਾਜ਼ੀ ਦੇ ਅਜਿਹੇ ਕਰਤੱਬ ਵਿਖਾਈ ਕਿ ਵੇਖਣ ਵਾਲੇ ਦੰਦਾਂ ਹੇਠ ਉਂਗਲਾਂ ਦਬਾਉਣ ਨੂੰ ਮਜਬੂਰ ਹੋ ਗਏ...