Latest News

ਹਿਮਾਚਲ 'ਚ ਸਕੂਲ ਦੀ ਬੱਸ ਡਿੱਗੀ ਖੱਡ 'ਚ, 26 ਬੱਚਿਆਂ ਦੀ ਮੌਤPunjabkesari TV

6 years ago

ਹਿਮਾਚਲ ਦੇ ਨੂਰਪੁਰ ਇਲਾਕੇ 'ਚ ਸਕੂਲ ਦੀ ਬੱਸ ਖੱਡ 'ਚ ਡਿੱਗਣ ਕਾਰਨ ਡਰਾਇਵਰ ਸਮੇਤ 26 ਬੱਚੇ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਐ ਤੇ ਕਈ ਬੱਚੇ ਇਸ ਹਾਦਸੇ 'ਚ ਜ਼ਖਮੀ ਹੋ ਗਏ ਨੇ ... ਜਾਣਕਾਰੀ ਮੁਤਾਬਕ ਇਹ ਬੱਸ ਵਾਜੀਰ ਰਾਮ ਸਿੰਘ ਪਠਾਨੀਆਂ ਸਕੂਲ ਦੀ ਐ... ਹਾਦਸਾ ਬੱਚਿਆ ਨੂੰ ਸਕੂਲ ਤੋਂ ਘਰ ਜਾਂਦੇ ਵਕਤ ਵਾਪਰਿਆ... ਬੱਚਿਆ ਦੀ ਭਾਲ lai  ਸੁਰੱਖਿਆ ਕਰਮਚਾਰੀਆਂ ਵੱਲੋਂ ਸਰਚ ਅਪ੍ਰ੍ਰੇਸ਼ਨ ਜਾਰੀ ਕਰ ਦਿੱਤਾ ਗਿਆ ਐ.. ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਐ... ਪੁਲਸ ਦੀ ਸਹਾਇਤਾ ਨਾਲ ਜ਼ਖਮੀ ਬੱਚਿਆ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਐ...

NEXT VIDEOS

Column 'media_url' does not belong to table Table1.