ਦੇਸ਼

50 ਫੁੱਟ ਉੱਚੇ ਟਾਵਰ 'ਤੇ ਚੜ੍ਹੀ ਕੁੜੀ ਦਾ ਹਾਈਵੋਲਟੇਜ ਡਰਾਮਾPunjabkesari TV

6 years ago

ਬਲੀਆ ਦੇ ਏਕਵਾਰੀ ਮਠੀਆ ਪਿੰਡ 'ਚ ਲੜਕੀ ਦਾ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ। ਇੱਥੇ 25 ਸਾਲਾਂ ਦੀ ਲੜਕੀ 50 ਫੁੱਟ ਉੱਚੇ ਟੈਲੀਫੋਨ ਟਾਵਰ 'ਤੇ ਚੜ੍ਹ ਗਈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਲੋਕ ਲੜਕੀ ਨੂੰ ਦੇਖਣ ਲਈ ਇਕੱਠੇ ਹੋ ਗਏ.... ਇਹ ਡਰਾਮਾ ਲੱਗਭਗ ਤਿੰਨ ਘੰਟਿਆਂ ਤੱਕ ਚੱਲਦਾ ਰਿਹਾ...

NEXT VIDEOS

Column 'media_url' does not belong to table Table1.