Latest News

ਪੰਜਾਬੀ ਮੁਟਿਆਰ ਹੀਨਾ ਸਿੱਧੂ ਨੇ ਗੋਲਡ ਕੋਸਟ 'ਚ ਜਿੱਤਿਆ 'ਗੋਲਡ', ਪਤੀ ਨੇ ਲਗਾਇਆ ਗਲੇPunjabkesari TV

6 years ago

ਭਾਰਤੀ ਨਿਸ਼ਾਨੇਬਾਜ਼ ਹੀਨਾ ਸਿੱਧੂ ਰਿਕਾਰਡ ਬਣਾਉਂਦਿਆਂ ਰਾਸ਼ਟਰਮੰਡਲ ਖੇਡਾਂ 'ਚ ਇੱਕ ਹੋਰ ਤਮਗਾ ਭਾਰਤ ਦੀ ਝੋਲੀ ਪਾ ਦਿੱਤਾ ਹੈ। ਹਿਨਾ ਸਿੱਧੂ ਨੇ 25 ਮੀਟਰ ਪਿਸਟਲ ਮੁਕਾਬਲੇ 'ਚ 38 ਅੰਕ ਹਾਸਿਲ ਕਰ ਗੋਲਡ ਮੈਡਲ ਜਿੱਤਿਆ ਐ। ਹਲਾਂਕਿ ਸਿੱਧੂ ਦੀ ਫਾਈਨਲ 'ਚ ਸ਼ੁਰੂਆਤ ਚੰਗੀ ਨਹੀਂ ਰਹੀ, ਪਰ ਬਾਅਦ 'ਚ ਵਾਪਸੀ ਕਰਦਿਆਂ ਉਨਾਂ  ਲੀਡ ਬਣਾ ਕੇ ਆਪਣੀ ਜਿੱਤ ਪੱਕੀ ਕੀਤੀ। ਹੀਨਾ ਦੀ ਜਿੱਤ ਤੋਂ ਬਾਅਦ  ਉਨ੍ਹਾਂ ਦੇ ਪਤੀ ਤੇ ਕੋਚ ਰੌਣਕ ਪੰਡਿਤ ਨੇ ਖੁਸ਼ੀ ਜਾਹਿਰ ਕਰਦਿਆਂ ਸਿੱਧੁ ਨੂੰ ਗਲੇ ਲਗਾ ਲਿਆ। ਹਿਨਾ ਦਾ ਗੋਲਡ ਕੋਸਟ 'ਚ ਚੱਲ ਰਹੀਆਂ ਖੇਡਾਂ 'ਚ ਇਹ ਦੂਜਾ ਮੈਡਲ ਹੈ।ਇਸਤੋਂ ਪਹਿਲਾਂ ਹਿਨਾ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਚਾਂਦੀ ਦਾ ਮੈਡਲ ਜਿੱਤਿਆ ਐ।

NEXT VIDEOS

Column 'media_url' does not belong to table Table1.