Punjab

ਸਿਹਤ ਵਿਭਾਗ ਨੇ ਫਰੂਟ ਮੰਡੀ 'ਚ ਕੀਤੀ ਰੇਡPunjabkesari TV

5 years ago

ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਜਲੰਧਰ ਦੇ ਮਕਸੂਦਾਂ ਦੀ ਫਰੂਟ ਮੰਡੀ 'ਚ ਅਚਾਨਕ ਰੇਡ ਕੀਤੀ...ਇਸ ਦੌਰਾਨ ਟੀਮ ਵੱਲੋਂ ਜਿਥੇ ਫਲਾਂ ਦੇ ਸੈਂਪਲ ਭਰੇ ਗਏ ਉਥੇ ਹੀ ਖਰਾਬ ਫਲਾਂ ਨੂੰ ਨਸ਼ਟ ਕੀਤਾ ਗਿਆ....ਸਿਹਤ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦੁਕਾਨਾਂ ਤੋਂ ਸੈਂਪਲ ਲਏ ਗਏ ਹਨ,ਜਿਨ੍ਹਾਂ ਨੂੰ ਜਾਂਚ ਲਈ ਲੈਬੋਰਟਰੀ ਭੇਜਿਆ ਜਾਵੇਗਾ...