Punjab

ਮੋਗਾ ਸਿਹਤ ਵਿਭਾਗ ਨੇ ਕੱਸਿਆ ਮਿਲਾਟਵਖੋਰਾਂ 'ਤੇ ਸ਼ਿਕੰਜਾPunjabkesari TV

5 years ago

ਮੋਗਾ ਦੇ ਬਾਘਾਪੁਰਾਣਾ 'ਚ ਸਥਿਤ ਵਿਸ਼ਨੂੰ ਡੇਅਰੀ 'ਚ ਸਿਹਤ ਵਿਭਾਗ ਤੇ ਡੇਅਰੀ ਵਿਭਾਗ ਵਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ...ਜਿਸ ਦੌਰਾਨ ਉਕਤ ਡੇਅਰੀ 'ਚੋਂ 150 ਤੋਂ 200 ਕਿਲੋ ਪਨੀਰ ਤੇ ਡੇਅਰੀ ਮਾਲਕ ਦੇ ਘਰ 'ਚੋਂ 2740 ਲੀਟਰ ਦੁੱਧ ਬਰਾਮਦ ਕੀਤਾ ਗਿਆ...ਇਹ ਹੀ ਨਹੀਂ ਛਾਪੇਮਾਰੀ ਦੌਰਾਨ 4 ਬੈਗ ਦੁੱਧ ਬਨਾਉਣ ਵਾਲਾ ਮਿਲਾਵਟੀ ਪਾਊਡਰ ਵੀ ਬਰਾਮਦ ਕੀਤਾ ਗਿਆ....
 

NEXT VIDEOS