Punjab

Haveli ਨੇੜੇ accident 'ਚ ਨੌਜਵਾਨ ਸਮੇਤ 2 ਦੀ ਮੌਤPunjabkesari TV

5 years ago


ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਹਵੇਲੀ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਕਾਰ ਸਵਾਰ ਇਕ ਨੌਜਵਾਨ ਤੇ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ..... ਤੇ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ..... ਮ੍ਰਿਤਕ ਨੌਜਵਾਨ ਦੀ ਪਛਾਣ ਦਾਨਿਸ਼ਮੰਦਾ ਦੇ ਰਹਿਣ ਵਾਲੇ ਅਮਿਤ ਮੰਗੋਤਰਾ ਜਦੋਂ ਕਿ ਟਰੱਕ ਦੀ ਪਛਾਣ ਮਨਮੋਹਨ ਦੇ ਰੂਪ 'ਚ ਹੋਈ ਹੈ.

NEXT VIDEOS