Punjab

ਜਦੋਂ ਮੋਚੀ ਨੂੰ ਮਿਲ ਕੇ ਭਾਵੁਕ ਹੋਏ ਹਰਭਜਨ ਮਾਨPunjabkesari TV

5 years ago

 

ਇਕ ਬੋਹੜ ਦੇ ਹੇਠਾਂ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਦੀ ਜੁਤੀਆਂ ਗੁੰਢਣ ਵਾਲੇ ਵਿਅਕਤੀ ਨਾਲ ਹੋਈ ਇਹ ਮਿਲਣੀ ਖਾਸ ਬਣ ਗਈ ਤੇ ਮਾਹੌਲ ਭਾਵੁਕ ਹੋ ਗਿਆ...ਆਪਣੇ ਸਭਿਆਚਾਰਕ ਗੀਤਾਂ ਰਾਹੀਂ ਸੇਧ ਦੇਣ ਵਾਲੇ ਹਰਭਜਨ ਮਾਨ ਅੱਜ-ਕੱਲ ਨਸ਼ਿਆਂ ਨੂੰ ਲੈ ਕੇ ਚਿੰਤਤ ਨੇ..ਲੁਧਿਆਣਾ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢਦਿਆਂ ਉਨ੍ਹਾਂ ਨੇ ਸੱਥ 'ਤੇ ਇਕ ਮੋਚੀ ਨੂੰ ਬੈਠੇ ਕੰਮ ਕਰਦਿਆਂ ਦੇਖਿਆ ਤਾਂ ਉਨ੍ਹਾਂ ਕੋਲ ਰਿਹਾ ਨਹੀਂ ਗਿਆ ਤੇ ਉਹ ਉਸ ਕੋਲ ਜਾ ਬੈਠੇ