Punjab

ਗੁਰਦੁਆਰਾ ਹੱਟ ਸਾਹਿਬ ਦੇ ਕਰੋ ਦਰਸ਼ਨ, ਬਾਬੇ ਨਾਨਕ ਨੇ ਤੋਲਿਆ ਸੀ ਤੇਰਾ-ਤੇਰਾPunjabkesari TV

5 years ago

ਬਿਨਾਂ ਕਿਸੇ ਭੇਦਭਾਵ ਦੇ ....ਬਿਨਾਂ ਕਿਸੇ ਵਿਤਕਰੇ ਦੇ ... ਤੇਰਾ-ਤੇਰਾ ਉਚਾਰਦਿਆਂ ਹਰ ਧਰਮ, ਹਰ ਜਾਤ ਦੇ ਵਿਅਕਤੀ ਦੀ ਝੋਲੀ ਰਸਦ ਨਾਲ ਭਰਨ ਵਾਲਾ ਬਾਬਾ ਨਾਨਕ .... ਉਹ ਬਾਬਾ ਨਾਨਕ ਜਿਸਨੇ ਦੁਨੀਆ ਨੂੰ ਸੱਚ ਦੇ ਮਾਰਗ 'ਤੇ ਤੋਰਿਆ... ਅੱਜ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ 'ਤੇ ਜੱਗਬਾਣੀ ਤੁਹਾਨੂੰ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਿਹਾ ਐ , ਜਿਥੇ ਗੁਰੂ ਨਾਨਕ ਦੇਵੀ ਜੀ ਨੇ ਸੱਚ ਦੀ ਹੱਟ ਲਗਾਈ ...ਤੇ ਤੇਰ-ਤੇਰਾ ਤੋਲਿਆ.... 
 

NEXT VIDEOS