PUNJAB 2019

ਗੁਰੂ ਦਾ ਸਿੰਘ ਲਗਾਉਂਦਾ ਹੈ ਅਨੋਖਾ 'ਅੱਖਾਂ ਦਾ ਲੰਗਰ', ਲੋਕਾਂ ਦੇ ਹਨ੍ਹੇੇਰੇ ਜੀਵਨ 'ਚ ਭਰਦਾ ਹੈ ਰੌਸ਼ਨੀPunjabkesari TV

28 views one year ago

ਦੰਦ ਗਏ ਸੁਆਦ ਗਿਆ.... ਅੱਖਾਂ ਗਈਆਂ ਜਹਾਨ ਗਿਆ...... ਪਰ ਬਾਬੇ ਨਾਨਕ ਦੀ ਕਿਰਪਾ ਨਾਲ ਹੁਣ ਕਿਸੇ ਦੇ ਜਹਾਨ ਨੂੰ ਹਨੇਰਿਆਂ 'ਚ ਗੁਆਚਣ ਤੋਂ ਬਚਾਅ ਲਿਆ ਜਾਵੇਗਾ..... ਕਿਉਂਕਿ ਗੁਰੂ ਕਾ ਸਿੰਘ ਲਗਾ ਰਿਹਾ ਹੈ ਅੱਖਾਂ ਦਾ ਅਨੋਖਾ ਲੰਗਰ.... ਜੀ ਹਾਂ ਅੱਖਾਂ ਦਾ ਲੰਗਰ..... ਖਾਣ-ਪੀਣ ਦੇ ਲੰਗਰ ਬਾਰੇ ਤਾਂ ਕਈ ਵਾਰ ਸੁਣਿਆ ਹੋਵੇਗਾ ਪਰ ਚੰਡੀਗੜ੍ਹ ਦੇ ਹਰਜੀਤ ਸਿੰਘ ਸੱਭਰਵਾਲ ਲਗਾ ਰਹੇ ਨੇ ਅੱਖਾਂ ਦਾ ਲੰਗਰ.... ਜਿੱਥੇ ਆਉਣ ਵਾਲੇ ਲੋਕਾਂ ਦੀਆਂ ਅੱਖਾਂ ਦੀਆਂ ਬੀਮਾਰੀਆਂ ਦਾ ਮੁੱਫਤ ਇਲਾਜ ਕੀਤਾ ਜਾਂਦਾ ਹੈ.... ਇੱਥੋਂ ਤੱਕ ਕਿ ਅੱਖਾਂ ਦੇ ਆਪ੍ਰੇਸ਼ਨ ਵੀ ਮੁੱਫਤ ਕੀਤੇ ਜਾਂਦੇ ਹਨ..... ਦੂਰੋਂ-ਦੂਰੋਂ ਸੰਗਤ ਗੁਰੂ ਕੇ ਇਸ ਲੰਗਰ ਦਾ ਲਾਭ ਲੈਣ ਲਈ ਪਹੁੰਚਦੀ ਹੈ......