Punjab

ਮੁੱਢਲੀਆਂ ਸਹੂਲਤਾਂ ਤੋਂ ਹਾਲੇ ਵੀ ਕੋਹਾਂ ਦੂਰ ਨੇ ਇਹ ਲੋਕPunjabkesari TV

5 years ago


ਅੰਮ੍ਰਿਤਸਰ ਦੇ ਨਜ਼ਦੀਕ ਕਈ ਪਿੰਡਾਂ 'ਚ ਰਹਿ ਰਹੇ ਗੁੱਜਰ ਸਮੁਦਾਏ ਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਨਾ ਤਾਂ ਰਹਿਣ ਲਈ ਪੱਕੀ ਛੱਤ ਐ ਤੇ ਨਾ ਹੀ ਕੋਈ ਬਾਥਰੂਮ ...; ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਬਾਵਜੂਦ ਇਹ ਲੋਕ ਖੁੱਲ੍ਹੇ 'ਚ ਸ਼ੌਚ ਜਾ ਰਹੇ ਨੇ ਤੇ, ਬਿਨ੍ਹਾਂ ਬਿਜਲੀ- ਪਾਣੀ ਦੇ ਰਹਿਣ ਲਈ ਮਜ਼ਬੂਰ ਨੇ। ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਵਾਂਝੇ ਇਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਚੰਗੀਆਂ ਸਹੂਲਤਾਂ ਦੇਣ ਦੀ ਅਪੀਲ ਕੀਤੀ ਐ।