Punjab

ਛੁੱਟੀਆਂ ਕੱਟਣ ਗਿਆ ਸੀ parivar, ਪਿੱਛੋਂ ਵਾਪਰਿਆ ਭਿਆਨਕ hadsaPunjabkesari TV

5 years ago

ਤਬਾਹੀ ਦਾ ਇਹ ਮੰਜ਼ਰ ਗੁਰਦਾਸਪੁਰ ਦੇ ਪਿੰਡ ਭੋਮਾ ਦਾ ਐ, ਜਿਥੇ ਇਕ ਘਰ 'ਚ ਅਚਾਨਕ ਲੱਗੀ ਅੱਗ ਨਾਲ ਸਿਲੰਡਰ ਫਟ ਗਿਆ...ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ 8 ਨੌਜਵਾਨ ਵੀ ਸਿਲੰਡਰ ਦੀ ਲਪੇਟ 'ਚ ਆ ਗਏ ਤੇ ਜ਼ਖ਼ਮੀ ਹੋ ਗਏ .....ਅੱਗ ਲੱਗਣ ਦਾ ਕਾਰਣ ਪਤਾ ਨਹੀਂ ਲੱਗ ਸਕਿਆ... ਪਰ ਤਸਵੀਰਾਂ ਗਵਾਹ ਨੇ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ, ਜਿਸਨੇ ਘਰ ਦਾ ਸਾਰਾ ਸਾਮਾਨ ਸਾੜ ਕੇ ਸਵਾਹ ਕਰ ਦਿੱਤਾ....ਜਿਸ ਵੇਲੇ ਅੱਗ ਲੱਗੀ,  ਘਰ ਦੀ ਮਾਲਕਣ ਬੱਚਿਆਂ ਨਾਲ ਛੁੱਟੀਆਂ ਕੱਟਣ ਲਈ ਪੇਕੇ ਗਈ ਹੋਈ ਸੀ...ਉਸਨੇ ਜਾਣਬੁੱਝ ਕੇ ਘਰ ਨੂੰ ਅੱਗ ਲਗਾਏ ਜਾਣ ਦਾ ਦੋਸ਼ ਲਾਇਆ ਐ...