Punjab

G.N.D.U. ਨੇ ਮਾਰੀ ਛਲਾਂਗ, ਦੇਸ਼ ਭਰ 'ਚੋਂ 80ਵੇਂ ਤੋਂ ਪੁੱਜੀ 59ਵੇਂ ਸਥਾਨ 'ਤੇPunjabkesari TV

6 years ago

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ 'ਚੋਂ 59ਵਾਂ ਰੈਂਕ ਪ੍ਰਾਪਤ ਹੋਇਆ ਐ, ਜਿਸ ਨਾਲ ਯੂਨੀਵਰਸਿਟੀ 21 ਪੁਆਇੰਟਾਂ ਨਾਲ ਅੱਗੇ ਵੱਧ ਗਈ ਐ। ਇਸ ਸ਼ੁਭ ਮੌਕੇ 'ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਜੋ ਮੁਕਾਮ ਹਾਸਿਲ ਹੋਇਆ ਐ, ਉਸ ਨਾਲ ਆਉਣ ਵਾਲੇ ਸਮੇਂ 'ਚ ਹੋਰ ਕਈ ਸੁਧਾਰ ਕੀਤੇ ਜਾਣਗੇ

NEXT VIDEOS