Punjab

ਗੈਂਗਸਟਰ ਨੀਟਾ ਦਿਓਲ ਨੂੰ ਮਿਲ ਰਹੀਆਂ ਜਾਨੋ ਮਾਰਨ ਦੀਆਂ ਧਮਕੀਆਂ, ਪੁਲਿਸ 'ਤੇ ਲਗਾਏ ਦੋਸ਼Punjabkesari TV

6 years ago

ਗੈਂਗਸਟਰ ਨੀਟਾ ਦਿਓਲ ਨੇ ਪੁਲਿਸ 'ਤੇ ਗੰਭੀਰ ਆਰੋਪ ਲਗਾਉਂਦਿਆਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਐ, ਇਸ ਪਟੀਸ਼ਨ 'ਚ ਨੀਟਾ ਨੇ ਕਿਹਾ ਕਿ ਉਸ ਨੂੰ ਤੇ ਉਸ ਦੀ ਪਤਨੀ ਨੂੰ ਜਾਨ ਦਾ ਖਤਰਾ ਐ। ਇਸ ਦੇ ਨਾਲ ਹੀ ਨੀਟਾ ਵੱਲੋਂ ਪੁਲਿਸ 'ਤੇ ਧਮਕੀਆਂ ਦੇਣ ਦੇ ਦੋਸ਼ ਵੀ ਲਗਾਏ ਗਏ ਨੇ। ਕੋਰਟ ਨੇ ਇਸ ਮਾਮਲੇ 'ਚ ਐਕਸ਼ਨ ਲੈਂਦਿਆਂ ਪੰਜਾਬ ਦੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕਰ 19 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਐ।

NEXT VIDEOS