Punjab

parmish verma ਨੂੰ ਗੋਲੀਆਂ ਮਾਰਨ ਵਾਲੇ gangster ਨੇ 4 ਲੋਕਾਂ ਨੂੰ ਮਾਰਨ ਦੀ ਦਿੱਤੀ ਧਮਕੀPunjabkesari TV

5 years ago


ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਇਕ ਵਾਰ ਫਿਰ ਕੁਝ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਐ... ਗੈਂਗਸਟਰ ਬਾਬਾ ਨੇ ਇਹ ਧਮਕੀ ਪੁਲਸ ਨੂੰ 100 ਨੰਬਰ 'ਤੇ ਕਾਲ ਕਰ ਕੇ ਦਿੱਤੀ ਐ...ਪੁਲਸ ਨੂੰ ਫੋਨ 'ਤੇ ਬਾਬਾ ਨੇ ਕਿਹਾ ਐ ਕਿ ਉਹ ਸ਼ਰੇਆਮ 4 ਲੋਕਾਂ ਨੂੰ ਗੋਲੀਆਂ ਮਾਰੇਗਾ..

NEXT VIDEOS