Punjab

Canadian Embassy ਦੀ ਅਧਿਕਾਰੀ ਦੱਸ ਕੇ ਠੱਗੀਆਂ ਮਾਰਨ ਵਾਲੀ arrestedPunjabkesari TV

5 years ago

ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਔਰਤ ਨੂੰ ਲੁਧਿਆਣਾ ਪੁਲਸ ਨੇ ਗ੍ਰਿਫਤਾਰ ਕੀਤਾ ਐ...ਥਾਣੇ ਅੱਗੇ ਇਕੱਠੇ ਹੋਏ ਠੱਗੀ ਦਾ ਸ਼ਿਕਾਰ ਲੋਕਾਂ ਨੇ ਦੱਸਿਆ ਕਿ ਖੁਦ ਨੂੰ ਕੈਨੇਡਾ ਅੰਬੈਸੀ ਦੀ ਅਧਿਕਾਰੀ ਦੱਸਣ ਵਾਲੀ ਏਮੀ ਪੂਰਵਾ ਨਾਂ ਦੀ ਔਰਤ ਨੇ ਨਾ ਸਿਰਫ ਉਨ੍ਹਾਂ ਤੋਂ ਲੱਖਾਂ ਰੁਪਏ ਠੱਗੇ ਸਗੋਂ ਉਨ੍ਹਾਂ ਦੇ ਪਾਸਪੋਰਟ ਵੀ ਆਪਣੇ ਕੋਲ ਰੱਖ ਲਏ..