Punjab

ਪੈਟਰੋਲ ਕੀਮਤਾਂ ਤੋਂ ਪ੍ਰੇਸ਼ਾਨ ਲੋਕ ਲੈਣ ਲੱਗੇ ਸਾਈਕਲਾਂ ਦੇ ਸੁਪਨੇPunjabkesari TV

5 years ago

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੇ ਆਮ ਜਨਤਾ 'ਚ ਹਾਹਕਾਰ ਮਚਾ ਦਿੱਤੀ ਐ... ਫਿਰੋਜ਼ਪੁਰ 'ਚ ਇਸ ਵੇਲੇ ਪੈਟਰੋਲ 89.63 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਐ...ਪੈਟਰੋਲ ਕਾਰਣ ਗੜਬੜਾਏ ਬਜਟ ਤੋਂ ਪ੍ਰੇਸ਼ਾਨ ਲੋਕ ਜਿਥੇ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਘੇਰੇ 'ਚ ਲਿਆਉਣ ਦੀ ਮੰਗ ਕਰ ਰਹੇ ਨੇ...ਉਥੇ ਹੀ ਹੁਣ ਸਾਇਕਲ ਦੀ ਸਵਾਰੀ ਕਰਨ ਦਾ ਮਨ ਬਣਾ ਰਹੇ ਨੇ... 
 

NEXT VIDEOS