Punjab

jije ਨੂੰ ਮਾਰਨ ਲਈ ਸਾਲੇ ਨੇ ਬਣਾਇਆ gangPunjabkesari TV

5 years ago

 ਧੋਖੇਬਾਜ਼ ਜੀਜੇ ਨੂੰ ਕਤਲ ਕਰਨ ਦਾ ਭੂਤ ਇਸ ਕਦਰ ਸਵਾਰ ਹੋਇਆ ਕਿ ਮਾਲੀ ਨਾਂ ਦੇ ਵਿਅਕਤੀ ਨੇ ਅਪਰਾਧਿਕ ਗੈਂਗ ਬਣਾ ਲਿਆ ਤੇ ਫਿਰ ਇਲਾਕੇ 'ਚ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ...ਇਸ ਗੱਲ ਦਾ ਖੁਲਾਸਾ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਕੀਤਾ....ਦੋਸ਼ੀਆਂ ਕੋਲੋਂ ਚਾਰ ਪਿਸਤੌਲਾਂ, ਇਕ ਬੰਦੂਕ ਤੇ ਕੁਝ ਕਾਰਤੂਸ ਵੀ ਬਰਾਮਦ ਹੋਏ ਨੇ... ਪੁਲਸ ਮੁਤਾਬਕ ਇਹ ਗਿਰੋਹ ਦੋ ਕਤਲ ਕਰਨ ਦੀ ਫਿਰਾਕ 'ਚ ਸੀ...

NEXT VIDEOS