Punjab

ਭਾਰਤ-ਪਾਕਿ ਰੇਂਜਰਾਂ ਨੇ ਬਕਰੀਦ ਮੌਕੇ ਵੰਡੀ ਮਿਠਾਈPunjabkesari TV

5 years ago

ਈਦ ਉਲ ਜੁਹਾ ਮੌਕੇ ਭਾਰਤ-ਪਾਕਿ ਸਰਹੱਦ ਦੀ ਸਾਦਕੀ ਚੌਕੀ 'ਤੇ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ...ਜਿਥੇ ਭਾਰਤ-ਪਾਕਿ ਸੈਨਿਕਾਂ ਨੇ ਇਕ ਦੂਜੇ ਨੂੰ ਮਿਠਾਈਆਂ ਵੰਡ ਕੇ ਬਕਰੀਦ ਦੇ ਪਵਿੱਤਰ ਦਿਹਾੜੇ 'ਤੇ ਵਧਾਈਆਂ ਦਿੱਤੀਆਂ....ਇਸ ਮੌਕੇ ਬੀ. ਐੱਸ. ਐੱਫ ਦੇ ਕਮਾਂਡੇਟ ਰਤਨ ਬਗੜਿਆ ਨੇ ਕਿਹਾ ਕਿ ਦਿਵਾਲੀ ਹੋਵੇ ਜਾਂ ਈਦ ਦੋਵੇਂ ਦੇਸ਼ਾਂ ਦੇ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਮਿਠਾਈਆਂ ਵੰਡੀਆਂ ਜਾਂਦੀਆਂ ਹਨ....