Punjab

ਕਪਾਹ ਦੀ ਖੜ੍ਹੀ ਫਸਲ ਹੋਈ ਬਰਬਾਦ, ਕੋਈ ਨਹੀਂ ਲੈ ਰਿਹਾ ਕਿਸਾਨਾਂ ਦੀ ਸਾਰPunjabkesari TV

5 years ago

ਕਾਲਾ ਹੋਇਆ ਕਿਸਾਨਾਂ ਦਾ 'ਚਿੱਟਾ ਸੋਨਾ' .....ਕਪਾਹ ਨੂੰ ਕਿਸਾਨਾਂ ਦਾ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ.....ਫਾਜ਼ਿਲਕਾ ਤੇ ਇਸ ਦੇ ਆਸ-ਪਾਸ ਖੇਤਰਾਂ 'ਚ ਕਪਾਹ ਦੀ ਵਧੀਆ ਫਸਲ ਹੁੰਦੀ ਹੈ ਪਰ ਇਸ ਵਾਰ ਇੱਥੋਂ ਦੇ ਕਿਸਾਨਾਂ ਦਾ ਚਿੱਟਾ ਸੋਨਾ ਕਾਲਾ ਹੋ ਚੁੱਕਾ ਹੈ ਤੇ ਇਸ ਦੇ ਨਾਲ ਹੀ ਕਾਲੀ ਹੋ ਗਈ ਹੈ ਇਨ੍ਹਾਂ ਕਿਸਾਨਾਂ ਦੀ ਕਿਸਮਤ...ਫਾਜ਼ਿਲਕਾ ਦੇ ਪਿੰਡਾਂ 'ਚ ਲੱਗੀ ਕਪਾਹ ਦੀ ਖੜ੍ਹੀ ਫਸਲ ਬਰਬਾਦ ਹੋਣ ਲੱਗੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦੀ ਬਰਬਾਦੀ ਦਾ ਕਾਰਨ ਬੀਜ ਦੀ ਕੁਆਲਿਟੀ ਹੈ......ਫਾਜ਼ਿਲਕਾ ਦੇ ਪਿੰਡ ਭਾਗਸਰ ਦੀਆਂ ਇਹ ਤਸਵੀਰਾਂ ਕਿਸਾਨ ਦੀ ਬਦਹਾਲੀ ਨੂੰ ਬਿਆਨ ਨੂੰ ਕਰ ਰਹੀਆਂ ਨੇ....
 

NEXT VIDEOS