Punjab

ਕਿਸਾਨਾਂ 'ਤੇ ਕੁਦਰਤ ਦੀ ਮਾਰ, ਮੀਂਹ ਨਾ ਪੈਣ ਲਈ ਕਰ ਰਹੇ ਨੇ ਅਰਦਾਸPunjabkesari TV

6 years ago


ਕਿਸਾਨਾਂ ਦੀਆਂ ਪਰੇਸ਼ਾਨੀਆਂ ਰੁਕਣ ਦਾ ਨਾ ਨਹੀਂ ਲੈ ਰਹੀਆਂ, ਕਦੇ ਮੰਡੀਆਂ ਦੇ ਮਾੜੇ ਪ੍ਰਬੰਧ ਤੇ ਕਿਤੇ ਕੁਦਰਤ ਦਾ ਪ੍ਰਕੋਪ। ਪਿਛਲੇ ਕਈ ਦਿਨਾਂ ਤੋਂ ਖਰਾਬ ਚੱਲ ਰਹੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਨੇ। ਕਿਸਾਨਾਂ ਦੀ 6 ਮਹੀਨਿਆਂ ਤੋਂ ਪੁੱਤਾਂ ਨਾਲੋਂ ਵੱਧ ਪਾਲੀ ਫਸਲ 'ਤੇ ਅਸਮਾਨ 'ਚ ਛਾਏ ਬੱਦਲਾਂ ਕਾਰਨ ਖਰਾਬ ਹੋਣ ਦਾ ਖਤਰਾ ਮੰਡਰਾ ਰਿਹਾ ਹੈ। 

NEXT VIDEOS