Punjab

Tarntaran ਦੇ ਵੱਖ-ਵੱਖ ਪਿੰਡਾਂ 'ਚ Raid,ਕਈ ਹਜ਼ਾਰ ਲੀਟਰ ਲਾਹਣ ਬਰਾਮਦPunjabkesari TV

5 years ago

...ਦੋ ਤਸਵੀਰਾਂ ਤਰਨਤਾਰਨ ਦੇ ਪਿੰਡ ਸ਼ਕਰੀ ਤੇ ਰਾਣੀਵਲ੍ਹਾ ਦੀਆਂ ਨੇ,ਜਿਥੇ ਐਕਸਾਈਜ਼ ਵਿਭਾਗ ਦੀ ਟੀਮ ਨੇ ਪੁਲਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਲਾਹਣ ਬਰਾਮਦ ਕੀਤੀ.....ਪਹਿਲੀ ਤਸਵੀਰ ਪਿੰਡ ਸ਼ਕਰੀ ਦੇ ਸ਼ਮਸ਼ਾਨਘਾਟ ਤੇ ਛੱਪੜ ਦੀ ਹੈ,ਜਿਥੋਂ ਟੀਮ ਨੇ ਹਜ਼ਾਰਾਂ ਲੀਟਰ ਲਾਹਣ ਨੂੰ ਕਬਜ਼ੇ 'ਚ ਲਿਆ..