Punjab

Durgiana Mandir ਦੇ ਬਾਹਰ ਵੀ ਬਣੇਗੀ 'Heritage Street'Punjabkesari TV

5 years ago

ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵਿਚ ਚਾਹੇ ਛੱਤੀ ਦਾ ਆਂਕੜਾ ਹੈ...... ਪਰ ਸਿੱਧੂ, ਸੁਖਬੀਰ ਬਾਦਲ ਦੇ ਕੁਝ ਚੰਗੇ ਕਦਮਾਂ ਦਾ ਪਿੱਛਾ ਜ਼ਰੂਰ ਕਰਦੇ ਨੇ...... ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣਾਈ ਗਈ ਹੈਰੀਟੇਜ਼ ਸਟ੍ਰੀਟ ਨੂੰ ਹੀ ਲੈ ਲਓ.... ਸਿੱਧੂ, ਸੁਖਬੀਰ ਬਾਦਲ ਦੀ ਤਰਜ਼ 'ਤੇ ਦੁਰਗਿਆਣਾ ਮੰਦਰ ਦੇ ਬਾਹਰ ਹੈਰੀਟੇਜ਼ ਸਟ੍ਰੀਟ ਦਾ ਨਿਰਮਾਣ ਕਰਵਾਉਣ ਜਾ ਰਹੇ ਨੇ......ਸਿੱਧੂ ਨੇ ਅੱਜ ਇਸ ਜਗ੍ਹਾ ਦਾ ਦੌਰਾ ਕੀਤਾ ਤੇ ਮੰਦਰ ਦੇ ਬਾਹਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ..... 

NEXT VIDEOS