Punjab

ਦੁਕਾਨ ਅੱਗੇ ਪੇਸ਼ਾਬ ਕਰਨ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖ਼ਮੀPunjabkesari TV

6 years ago


ਦੁਕਾਨ ਅੱਗੇ ਪੇਸ਼ਾਬ ਕਰਨ ਨੂੰ ਲੈ ਕੇ ਹੋਈ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਦੁਕਾਨ ਮਾਲਕ ਨੇ ਗੋਲੀਆਂ ਮਾਰ ਕੇ 2 ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ...ਘਟਨਾ ਅੰਮ੍ਰਿਤਸਰ ਦੇ ਰਾਣੀਕੇ ਪਿੰਡ ਕੋਲ ਵਾਪਰੀ.