Punjab

ਦੁਬਈ 'ਚ ਮਾਰੇ ਨੌਜਵਾਨ ਦਾ ਪਰਿਵਾਰ ਮੰਗ ਰਿਹਾ ਇਨਸਾਫPunjabkesari TV

5 years ago

ਸੁਲਤਾਨਪੁਰ ਲੋਧੀ ਦਾ ਇਹ ਪਰਿਵਾਰ ਦੁਬਈ 'ਚ ਹੋਈ ਆਪਣੇ ਬੇਟੇ ਦੀ ਮੌਤ ਦੇ ਮਾਮਲੇ 'ਚ ਏਜੰਟ ਖਿਲਾਫ ਕਾਰਵਾਈ ਲਈ ਮਹੀਨੇ ਤੋਂ ਪੁਲਸ ਅੱਗੇ ਫਰਿਆਦ ਕਰ ਰਿਹਾ ਐ..ਦਰਅਸਲ ਇਸ ਪਰਿਵਾਰ ਦਾ ਬੇਟਾ ਸ਼ਰਨਜੀਤ ਸਿੰਘ ਮਾਰਚ ਮਹੀਨੇ ਇਕ ਏਜੰਟ ਰਾਹੀਂ ਦੁਬਈ ਗਿਆ ਸੀ ਜਿਥੇ ਉਸਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਦਾ ਦੋਸ਼ ਐ ਕਿ ਏਜੰਟ ਸਾਜਿਸ਼ ਤਹਿਤ ਉਨ੍ਹਾਂ ਦੇ ਬੱਚੇ ਨੂੰ ਦੁਬਈ ਲੈ ਕੇ ਗਿਆ ਤੇ ਉਥੇ ਉਸਦੀ ਹੱਤਿਆ ਕਰਵਾ ਦਿੱਤੀ...ਪਰਿਵਾਰ ਮੁਤਾਬਕ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਐ...
 

NEXT VIDEOS