Punjab

ਗੁਰਪੁਰਬ ਮਨਾਉਣ ਲਈ DSGMC ਦਾ ਜਥਾ ਪਾਕਿਸਤਾਨ ਰਵਾਨਾPunjabkesari TV

5 years ago

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 351 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ...ਗੁਰਦੁਆਰਾ ਰਕਾਬਗੰਜ ਤੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ ਨੇ ਜੈਕਾਰਿਆਂ ਦੀ ਗੂੰਜ 'ਚ ਜਥੇ ਨੂੰ ਰਵਾਨਾ ਕੀਤਾ... ਜੀਕੇ ਨੇ ਦੱਸਿਆ ਕਿ ਪਾਕਿਸਤਾਨ ਤੱਕ ਸਾਰੇ ਸ਼ਰਧਾਲੂਆਂ ਦਾ ਖਰਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਰਿਹਾ ਐ...ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵਲੋਂ ਕੁੱਲ 405 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ...ਜਿਨ੍ਹਾਂ 'ਚੋਂ 54 ਅਰਜ਼ੀਆਂ ਰੱਦ ਹੋ ਗਈਆਂ
 

NEXT VIDEOS