Punjab

ਮਾਂ ਦੀ ਜੁਬਾਨੀ ਸੁਣੋ, ਨਸ਼ਿਆਂ 'ਚ ਬਰਬਾਦ ਹੋਏ ਪੁੱਤ ਦੀ ਕਹਾਣੀPunjabkesari TV

5 years ago

ਨਸ਼ਿਆਂ 'ਚ ਉੱਡ ਰਹੇ ਪੰਜਾਬ ਦੀ ਇਹ ਜ਼ਮੀਨੀ ਹਕੀਕਤ ਬਾਬਾ ਬਕਾਲਾ ਦੇ ਪਿੰਡ ਥਾਨੇਵਾਲ ਦੀ ਐ...ਪਿੰਡ ਦੇ ਲਗਭਗ ਹਰ ਘਰ 'ਚ ਨਸ਼ਾ ਐ... ਪਰਮਜੀਤ ਕੌਰ ਨੂੰ ਨਸ਼ਿਆਂ 'ਚ ਡੁੱਬ ਚੁੱਕੇ ਪੁੱਤਰਾਂ ਦਾ ਗਮ ਖਾ ਰਿਹਾ ਐ ... ਆਲਮ ਇਹ ਐ ਕਿ ਵੱਡਾ ਪੁੱਤਰ ਘਰ 'ਚੋਂ ਹਰ ਨਿੱਕੀ-ਮੋਟੀ ਚੀਜ਼ ਚੁੱਕ ਕੇ ਵੇਚ ਆਉਂਦਾ ਐ...ਕੀ ਪੱਖਾ, ਕੀ ਸਾਇਕਲ ਤੇ ਕੀ ਭਾਂਡੇ...ਕੋਈ ਵੀ ਚੀਜ਼ ਉਸਨੇ ਘਰ 'ਚ ਨਹੀਂ ਰਹਿਣ ਦਿੱਤੀ... ਹੋਰ ਤਾਂ ਹੋਰ ਨਸ਼ਾ ਨਾ ਮਿਲਣ 'ਤੇ ਘਰ ਦੇ ਸਾਮਾਨ ਦੀ ਭੰਨਤੋੜ ਵੀ ਕਰਦਾ ਐ ...

NEXT VIDEOS