ਦੇਸ਼

ਡਰਾਈਵਿੰਗ ਲਾਈਸੈਂਸ ਤੇ ਵਾਹਨ ਰਜਿਸਟ੍ਰੇਸ਼ਨ 'ਚ ਧੋਖਾਧੜੀ ਰੋਕਣ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾPunjabkesari TV

6 years ago

ਡਰਾਈਵਿੰਗ ਲਾਈਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਜਾਰੀ ਕਰਨ 'ਚ ਕਥਿਤ ਧੋਖਾਧੜੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇਸ ਸੰਬੰਧੀ ਕੰਪਨੀ ਦਾ ਸਮਝੌਤਾ ਰੱਦ ਕਰ ਦਿੱਤਾ ਹੈ.....ਇਹ ਕੰਪਨੀ ਡਰਾਈਵਿੰਗ ਲਾਈਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਲਈ ਤੈਅ ਫੀਸ ਤੋਂ ਜ਼ਿਆਦਾ ਫੀਸ ਵਸੂਲ ਰਹੀ ਸੀ.... ਜਿਸ ਦੇ ਚੱਲਦੇ ਇਸ ਦਾ ਸਮਝੌਤਾ ਰੱਦ ਕਰ ਦਿੱਤਾ ਗਿਆ.....

NEXT VIDEOS

Column 'media_url' does not belong to table Table1.