Punjab

ਬੰਦ ਦੇ ਬਾਵਜੂਦ ਖੁੱਲ੍ਹੀਆਂ ਦੀਨਾਨਗਰ ਦੀਆਂ ਦੁਕਾਨਾਂ, ਸਥਿਤੀ ਤਣਾਅਪੂਰਨPunjabkesari TV

5 years ago

ਦਲਿਤ ਭਾਈਚਾਰੇ ਤੇ ਦੁਕਾਨਦਾਰਾਂ ਵਿਚਾਲੇ ਮਾਹੌਲ ਗਰਮਾਇਆ
ਬਜ਼ਾਰ 'ਚ ਤਾਇਨਾਤ ਕੀਤੀ ਗਈ ਭਾਰੀ ਪੁਲਸ ਫੋਰਸ 
ਬਜ਼ਾਰ ਵੱਲ ਜਾਣ ਵਾਲੇ ਸਾਰੇ ਰਸਤਿਆਂ 'ਤੇ ਸਖਤ ਸੁਰੱਖਿਆ ਪ੍ਰਬੰਧ
ਬਜ਼ਾਰ ਦੇ ਮੇਨ ਚੌਕ 'ਚ ਦਲਿਤ ਭਾਈਚਾਰੇ ਦਾ ਰੋਸ ਪ੍ਰਦਰਸ਼ਨ ਜਾਰੀ
ਬੱਸਾਂ ਨਾ ਜਾਣ ਕਾਰਨ ਮੁਸਾਫਿਰ ਰਹੇ ਪਰੇਸ਼ਾਨ