PUNJAB 2019

ਕੇਂਦਰ ਦਾ ਭਰੌਸਾ, ਜਲਦ ਹਟੇਗੀ ਲੰਗਰ ਤੋਂ ਜੀ.ਐਸ.ਟੀ. : ਢੀਂਡਸਾPunjabkesari TV

39 views one year ago

ਕਾਂਗਰਸ-ਅਕਾਲੀ ਦਲ ਵੱਲੋਂ ਲੰਗਰ ਉਪਰ ਜੀ.ਐਸ.ਟੀ. ਦੇ ਵਿਰੋਧ-ਪ੍ਰਦਰਸ਼ਨ 'ਤੇ ਅਕਾਲੀ ਦਲ ਸਾਂਸਦ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਰੌਸਾ ਦਿੱਤਾ ਐ ਕਿ ਜਲਦੀ ਹੀ ਲੰਗਰ ਤੋਂ ਜੀ.ਐਸ.ਟੀ. ਹਟਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਹੈ ਤੇ ਉਨ੍ਹਾਂ ਜੀ.ਐਸ.ਟੀ. ਹਟਾਉਣ ਦਾ ਭਰੌਸਾ ਦਿੱਤਾ ਐ...