Punjab

ਡੇਰਾ ਬੱਸੀ 'ਚ ਪੰਜਾਬੀ ਗਾਇਕ ਦਾ ਗੋਲੀਆਂ ਮਾਰ ਕੇ ਕਤਲPunjabkesari TV

5 years ago

ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਹੋਣ ਦਾ ਸਿਲਸਿੱਲਾ ਲਗਾਤਾਰ ਜਾਰੀ ਐ..ਤਾਜਾ ਮਾਮਲਾ ਡੇਰਾ ਬੱਸੀ ਤੋਂ ਸਾਹਮਣੇ ਆਇਆ ਜਿਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਨਵਜੋਤ ਵਿਰਕ ਨਾਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਛੱਲੀ ਕਰ ਦਿੱਤਾ ਗਿਆ...ਨਵਜੋਤ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਜੋ ਮੋਹਾਲੀ ਤੋਂ ਆਪਣੇ ਘਰ ਪਿੰਡ ਬੇਹੜਾ ਜਾ ਰਿਹਾ ਸੀ..ਜਿਸ ਨੂੰ ਰਸਤੇ 'ਚ ਘੇਰ ਕੇ ਅਣਪਛਾਤਿਆਂ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ..