Punjab

ਮੱਛਰਾਂ ਅੱਗੇ ਬੌਨਾ ਸਾਬਿਤ ਹੋ ਰਿਹੈ ਸਿਹਤ ਵਿਭਾਗPunjabkesari TV

5 years ago

ਗਰਮੀ ਦਾ ਮੌਸਮ ਵੱਧ ਰਿਹਾ ਹੈ ਤੇ ਮੱਛਰ ਨੇ ਵੀ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਐ। ਜਿਸਦੇ ਚੱਲਦਿਆਂ ਛੋਟੇ ਡੰਗ ਤੋਂ ਵੱਡੇ ਖਤਰੇ ਨੂੰ ਟਾਲਣਾ ਸਿਹਤ ਵਿਭਾਗ ਲਈ ਵੱਡੀ ਚੁਣੌਤੀ ਬਣ ਚੁੱਕਾ ਐ। ਮੱਛਰਾਂ ਨੂੰ ਮਾਰਨ ਲਈ ਵਰਤੇ ਜਾਣ ਵਾਲੇ ਕੀਟਨਾਸ਼ਕ ਵੀ ਬੇਅਸਰ ਸਾਬਿਤ ਹੋ ਰਹੇ ਨੇ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਹਰ ਸਾਲ ਮੱਛਰ.... ਵਿਭਾਗ ਦੀ ਮੱਛਰਦਾਨੀ 'ਚੋਂ ਛੇਦ ਕਰਕੇ ਲੋਕਾਂ ਦਾ ਖੂਨ ਚੂਸਣ 'ਚ ਕਾਮਯਾਬ ਹੋ ਰਿਹਾ ਹੈ। ਅਜਿਹੇ ਹਾਲਾਤਾਂ 'ਚ ਸਿਹਤ ਵਿਭਾਗ ਲਈ 2121 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਦਾ ਸੁਪਨਾ ਪੂਰਾ ਕਰਨਾ ਔਖਾ ਲੱਗ ਰਿਹਾ ਹੈ। ਹਲਾਂਕਿ ਸਿਹਤ ਵਿਭਾਗ ਮੱਛਰਾਂ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਉਪਰਾਲੇ ਕਰ ਰਿਹਾ ਹੈ।  ਇੱਕ ਨਜ਼ਰ ਮਲੇਰੀਆ ਮੁਕਤ ਦੇ ਟੀਚੇ 'ਤੇ