Punjab

ਸੰਗਰੂਰ 'ਚ ਡੇਂਗੂ ਦਾ ਕਹਿਰ, 273 ਤੋਂ ਵਧੇਰੇ ਮਰੀਜ਼, ਬਠਿੰਡਾ 'ਚ ਵੀ 71 ਮਾਮਲੇPunjabkesari TV

5 years ago

ਪੰਜਾਬ ਵਿਚ ਡੇਂਗੂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ... ਇਕੱਲੇ ਸੰਗਰੂਰ 'ਚ ਡੇਂਗੂ ਦੇ 273 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ...ਪਰ ਜੇ ਅੰਕੜਿਆਂ 
ਤੋਂ ਹਟ ਕੇ ਗੱਲ ਕਰੀਏ ਤਾਂ ਸੰਗਰੂਰ ਦਾ ਅਸਲ ਹਾਲ ਇਸ ਤੋਂ ਵੀ ਖਰਾਬ ਹੈ... ਜਾਣਕਾਰੀ ਮੁਤਾਬਕ ਸੰਗਰੂਰ ਦੇ ਹਰ ਘਰ ਵਿਚ ਡੇਂਗੂ ਦਾ ਮਰੀਜ਼ ਹੈ... ਜਿਸ ਨੂੰ ਲੈ ਕੇ ਜ਼ਿਲ੍ਹੇ ਵਿਚ ਚਿੰਤਾ ਦਾ ਮਾਹੌਲ ਹੈ...ਉੱਧਰ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ....ਡਾਕਟਰਾਂ ਦਾ ਕਹਿਣਾ ਹੈ ਕਿ ਡੇਂਗੂ ਬੁਖਾਰ ਸਮੇਂ ਦੇ ਨਾਲ ਹੀ ਠੀਕ ਹੁੰਦਾ ਹੈ... ਬਠਿੰਡਾ ਜ਼ਿਲੇ 'ਚ ਵੀ ਡੇਂਗੂ ਦੇ 71 ਮਰੀਜ਼ ਸਾਹਮਣੇ ਆਏ ਹਨ...ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਡੇਂਗੂ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ...
 

NEXT VIDEOS