Job Junction

Delhi 'ਚ 12ਵੀਂ ਪਾਸ ਨੂੰ Bus Driver ਦੀ ਸਰਕਾਰੀ ਨੌਕਰੀPunjabkesari TV

5 years ago

ਸਤਿ ਸ਼੍ਰੀ ਅਕਾਲ ਦੋਸਤੋ , ਨੌਕਰੀ ਦਵਾਉਣ ਵਿਚ ਤੁਹਾਡੀ ਮਦਦ ਕਰਨ ਵਾਲੇ ਸਾਡੇ ਖਾਸ ਸ਼ੋਅ ਜੋਬ ਜੰਕਸ਼ਨ ਵਿਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਦੀਪਤੀ। ਦੋਸਤੋ, Delhi Transport Corporation 'ਚ Bus Driver ਦੀ ਪੋਸਟ ਤੇ ਨੌਕਰੀ ਤੇ ਲੱਗਣ ਦਾ ਮੌਕਾ ਨਿਕਲਿਆ ਹੈ.ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ ਪਾਸ ਹੋਣ ਦੇ ਨਾਲ ਨਾਲ ਉਮੀਦਵਾਰ ਕੋਲ ਹੈਵੀ ਮੋਟਰ ਵਹੀਕਲ ਦਾ ਲਾਇਸੈਂਸ ਹੋਣਾ ਚਾਹੀਦੀ ਹੈ । ਉਮੀਦਵਾਰਾਂ ਦੀ ਉਮਰ ਹੱਦ ਇਸ ਨੌਕਰੀ ਲਈ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਨੌਕਰੀ ਲਈ ਤੁਸੀਂ ਆਫਲਾਈਨ ਅਰਜ਼ੀ ਲੱਗਾ ਸਕੋਗੇ ਤੇ ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਰੀਕ ਹੈ 31 ਦਸੰਬਰ।  ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ Delhi Transport Corporation ਦੀ ਵੈਬਸਾਈਟ ਤੋਂ ਹਾਸਿਲ ਕਰ ਸਕਦੇ ਹੋ। ਤਾ ਇਹ ਤਾ ਸੀ ਜੋਬ ਜੰਕਸ਼ਨ ਵਿਚ ਅੱਜ ਦੀ ਜੋਬ ਕਲ ਨੌਕਰੀ ਦੇ ਇਕ ਹੋਰ ਮੌਕੇ ਨਾਲ ਫਿਰ ਤੋਂ ਹਾਜ਼ਿਰ ਹੋਵਾਗੀ ਤਦ ਤਕ ਲਈ ਮੈਨੂੰ ਦਿਓ ਇਜ਼ਾਜ਼ਤ , ਸਤਿ ਸ਼੍ਰੀ ਅਕਾਲ  

NEXT VIDEOS

Column 'media_url' does not belong to table Table1.