Punjab

ਪ੍ਰਦੂਸ਼ਨ ਘਟਾਉਣ 'ਚ ਮਦਦ ਕਰੇਗਾ DE-compo stable BagPunjabkesari TV

5 years ago

ਵੀa. ਦੇਸ਼ 'ਚ ਪਲਾਸਟਿਕ ਬੈਗਾਂ ਨਾਲ ਵੱਧ ਰਹੇ ਪ੍ਰਦੂਸ਼ਨ ਨੂੰ ਠੱਲ ਪਾaੇਣ ਲਈ ਪਹਿਲ ਕਦਮੀ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਵਲੋਂ ਡੀ-ਕੰਮਪੋਸਟੇਬਲ ਬੈਗ ਬਣਾਇਆ ਗਿਆ ਹੈ। ਜੋ ਕਿ ਨਾ ਸਿਰਫ ਵਾਤਾਵਰਨ ਨੂੰ ਸਾਫ ਰਖਣ 'ਚ ਮਦਦ ਕਰੇਗਾ।ਪ੍ਰਦੂਸ਼ਨ ਨੂੰ ਵੀ ਘਟਾaੁਣ 'ਚ ਵੱਡੀ ਭੂਮਿਕਾ ਅਦਾ ਕਰੇਗਾ। ਇਸ ਦੀ ਖਾਸੀਅਤ ਹੈ ਕਿ ਇਸ ਨੂੰ ਮੱਕੀ ਅਤੇ ਆਲੂ ਦੇ ਸਟਾਰਚ ਨਾਲ ਤਿਆਰ ਕੀਤਾ ਗਿਆ ਹੈ ਤੇ ਇਹ ਬੈਗ ਦੋ ਮਹੀਨੇ ਦੇ ਅੰਤਰਾਲ 'ਚ ਖੁਦ-ਬ-ਖੁਦ ਗਲ੍ਹ ਜਾਏਗਾ। ਲੁਧਿਆਣਾ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਮੌਜੂਦਗੀ 'ਚ ਡੀ-ਕੰਮਪੋਸਟੇਬਲ ਬੈਗ ਨੂੰ ਲਾਂਚ ਕੀਤਾ ਗਿਆ। ਤੇ ਲੋਕਾਂ ਨੂੰ ਇਸਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ।