Punjab

Daughter ਦੇ Birth 'ਤੇ Doctor couple ਨੇ ਕਾਇਮ ਕੀਤੀ ਮਿਸਾਲPunjabkesari TV

5 years ago


ਫੁੱਲਾਂ ਨਾਲ ਸਜੀ ਕਾਰ.... ਤੇ ਖੁਸ਼ੀਆਂ ਨਾਲ ਖਿੜੇ ਚਿਹਰੇ ਦੇਖ ਕੇ ਤਾਂ ਇਕ ਵਾਰ ਤੁਹਾਨੂੰ ਵੀ ਇਹੀ ਲੱਗਾ ਹੋਵੇਗਾ ਕਿ ਇਹ ਕਿਸੇ ਦੀ ਡੋਲੀ ਵਾਲੀ ਕਾਰ ਹੈ..... ਪਰ ਇਹ ਤਿਆਰੀ ਧੀ ਨੂੰ ਘਰ ਤੋਂ ਵਿਦਾ ਕਰਨ ਦੀ ਨਹੀਂ ਸਗੋਂ ਉਸ ਨੂੰ ਘਰ ਲਿਆਉਣ ਦੀ ਹੈ....... ਤਲਵੰਡੀ ਸਾਬੋ ਦੇ ਇਕ ਡਾਕਟਰ ਜੋੜੇ ਦੇ ਘਰ ਧੀ ਨੇ ਜਨਮ ਲਿਆ ਤਾਂ ਉਨ੍ਹਾਂ ਉਸ ਦਾ ਇੰਨਾਂ ਪਿਆਰ-ਸਤਿਕਾਰ ਕੀਤਾ ਕਿ ਉਸ ਨੂੰ ਘਰ ਲਿਜਾਣ ਲਈ ਕਾਰ ਨੂੰ ਫੁੱਲਾਂ ਨਾਲ ਸਜਾ ਲਿਆ.....
 

NEXT VIDEOS