ਦੇਸ਼

ਸੁਖਬੀਰ ਬਾਦਲ ਖਿਲਾਫ ਹਾਈਕੋਰਟ ਜਾਣਗੇ ਦਰਸ਼ਨ ਬਰਾੜPunjabkesari TV

6 years ago

ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ 'ਗੈਂਗਸਟਰ' ਕਹਿਣਾ ਸੁਖਬੀਰ ਬਾਦਲ ਲਈ ਆਉਣ ਵਾਲੇ ਦਿਨਾਂ 'ਚ ਕਾਫੀ ਮਹਿੰਗਾ ਪੈ ਸਕਦਾ ਐ... ਦਰਅਸਲ, ਦਰਸ਼ਨ ਬਰਾੜ, ਸੁਖਬੀਰ ਦੇ ਇਨ੍ਹਾਂ ਬੋਲਾਂ ਦੇ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਖੜ੍ਹਾਉਣ ਦੀ ਤਿਆਰੀ 'ਚ ਨੇ...ਇਸ ਗੱਲ ਦਾ ਖੁਲਾਸਾ ਬਰਾੜ ਨੇ ਖੁਦ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ...  

NEXT VIDEOS

Column 'media_url' does not belong to table Table1.