Punjab

ਸੁਣੋ ਅਦਾਲਤ ਦੇ ਫੈਸਲੇ ਤੋਂ ਬਾਅਦ ਕੀ ਬੋਲੇ ਦਲੇਰ ਮਹਿੰਦੀ, ਪੀੜਤ ਨੇ ਕਿਹਾ 'ਇਨਸਾਫ ਹੋਇਆ'Punjabkesari TV

6 years ago

ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਸਾਲ ਦੀ ਸਜ਼ਾ
40 ਹਜ਼ਾਰ ਦਾ ਬਾਂਡ ਭਰ ਲਈ ਲਈ ਜ਼ਮਾਨਤ 
ਫੈਸਲੇ ਦੇ ਖਿਲਾਫ ਸੈਸ਼ਨਲ ਕੋਰਟ ਜਾਣਗੇ ਦਲੇਰ ਮਹਿੰਦੀ
30 ਦਿਨਾਂ ਦੇ ਅੰਦਰ ਸੈਸ਼ਨ ਕੋਰਟ 'ਚ ਕਰਨਗੇ ਅਪੀਲ 
ਪੀੜਤ ਨੇ ਕਿਹਾ, 'ਲੰਬੀ ਲੜਾਈ ਤੋਂ ਬਾਅਦ ਮਿਲਿਆ ਇਨਸਾਫ'
2003 ਤੋਂ ਚੱਲ ਰਿਹਾ ਹੈ ਮਾਮਲਾ
ਦਲੇਰ ਮਹਿੰਦੀ ਤੇ ਉਸ ਦੇ ਭਰਾ ਸਮੇਤ ਲੋਕਾਂ 'ਤੇ ਦਰਜ ਸੀ ਮਾਮਲਾ

NEXT VIDEOS