Punjab

ਗਊਸ਼ਾਲਾ 'ਚ ਅਚਾਨਕ 15 ਗਾਂਵਾਂ ਦੀ ਹੋਈ ਮੌਤPunjabkesari TV

5 years ago

ਬਠਿੰਡਾ ਦੇ ਡੱਬਵਾਲੀ ਰੋਡ 'ਤੇ ਬਣੇ ਬਾਲ ਗੋਪਾਲ ਗਊਸ਼ਾਲਾ 'ਚ 15 ਗਊਆਂ ਦੀ ਅਚਾਨਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗਊਆਂ ਨੂੰ ਚਾਰਾ ਪਾਇਆ ਗਿਆ ਸੀ, ਜਿਸਤੋਂ ਬਾਅਦ ਇੱਕ ਦਮ ਗਾਂਵਾਂ ਦੀ ਤਬੀਅਤ ਵਿਗੜ ਗਈ ਤੇ ਜਿਸ ਕਾਰਨ ਇੱਕ ਤੋਂ ਬਾਅਦ ਇੱਕ 15 ਗਾਂਵਾਂ ਦੀ ਮੌਤ ਹੋ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਐ।

NEXT VIDEOS