Punjab

ਸੁਣੋ, ਪੈਸੇ ਦੀ ਮੰਗ ਕਰ ਰਹੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਭੱਦੇ ਬੋਲ, ਵੀਡੀਓ ਵਾਇਰਲPunjabkesari TV

6 years ago

ਕਿਸੇ 'ਤੇ 326 ਦਾ ਪਰਚਾ ਕਰਵਾਉਣ ਲਈ 2-4 ਲੱਖ ਰੁਪਏ ਦੀ ਮੰਗ ਕਰ ਰਹੇ ਤੇ ਬੇਹੱਦ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਇਹ ਜਨਾਬ ਕਾਂਗਰਸੀ ਨੇਤਾ ਦਰਸ਼ਨ ਸਿੰਘ ਬਰਾੜ ਹਨ...... ਬਰਾੜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਹਨ.... ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐੱਮ. ਐੱਲ. ਏ. ਮੁਸ਼ਕਿਲਾਂ 'ਚ ਘਿਰ ਗਏ ਹਨ...ਇਕ ਵਾਰ ਫਿਰ ਸੁਣੋ ਕੀ ਕਹਿ ਰਹੇ ਨੇ ਐੱਮ. ਐੱਲ. ਏ. ਸਾਬ੍ਹ....
 

NEXT VIDEOS